Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ? Podcast By  cover art

Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ?

Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ?

Listen for free

View show details

About this listen

Do you know someone who makes an extraordinary impact in the community? It could be a person from any background or field of endeavour. You can help celebrate their achievements by nominating them for an Order of Australia. The more we recognise extraordinary members within our communities, the more Australia’s true diversity is reflected in the Australian honours list. - ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਭਾਈਚਾਰੇ ਵਿੱਚ ਹੈਰਾਨੀਜਨਕ ਜਾਂ ਕੁਝ ਵੱਖਰੀ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ? ਇਹ ਵਿਅਕਤੀ ਕਿਸੇ ਵੀ ਪਿਛੋਕੜ ਜਾਂ ਖੇਤਰ ਨਾਲ ਸਬੰਧਤ ਹੋ ਸਕਦਾ ਹੈ।ਤੁਸੀਂ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਲਈ ਨਾਮਜ਼ਦ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਿੱਚ ਮਦਦ ਕਰ ਸਕਦੇ ਹੋ।ਜਿੰਨਾ ਜ਼ਿਆਦਾ ਅਸੀਂ ਆਪਣੇ ਭਾਈਚਾਰਿਆਂ ਦੇ ਅੰਦਰ ਅਸਾਧਾਰਨ ਮੈਂਬਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਨੂੰ ਮਾਣ-ਸਨਮਾਨ ਦਿੰਦੇ ਹਾਂ, ਆਸਟ੍ਰੇਲੀਆਈ ਸਨਮਾਨ ਸੂਚੀ, ਆਸਟ੍ਰੇਲੀਆ ਦੀ ਅਸਲ ਵਿਭਿੰਨਤਾ ਨੂੰ ਓਨਾ ਹੀ ਜ਼ਿਆਦਾ ਬਿਆਨ ਕਰਦੀ ਹੈ।
No reviews yet