‘We'll write our own stories,’ say Australia’s South Asian women writers as they recall challenges in publishing - ਸਾਹਿਤ ਅਤੇ ਪ੍ਰਕਾਸ਼ਨ ਵਿੱਚ ਔਰਤਾਂ ਦੀ ਘਾਟ ਦੌਰਾਨ ਉੱਭਰ ਰਹੀਆਂ ਲੇਖਿਕਾਵਾਂ ਨੂੰ ਪ੍ਰੇਰਣ ਦਾ ਇੱਕ ਸੁਹਿਰਦ ਯਤਨ Podcast By  cover art

‘We'll write our own stories,’ say Australia’s South Asian women writers as they recall challenges in publishing - ਸਾਹਿਤ ਅਤੇ ਪ੍ਰਕਾਸ਼ਨ ਵਿੱਚ ਔਰਤਾਂ ਦੀ ਘਾਟ ਦੌਰਾਨ ਉੱਭਰ ਰਹੀਆਂ ਲੇਖਿਕਾਵਾਂ ਨੂੰ ਪ੍ਰੇਰਣ ਦਾ ਇੱਕ ਸੁਹਿਰਦ ਯਤਨ

View show details

About this listen

Three Australian writers of Indian origin talk about their journey in publishing to motivate emerging female writers of South Asian heritage in an online event attended by 187 women from Australia, the UK, India and Singapore. - ਏਸ਼ੀਅਨ ਮੂਲ ਦੀਆਂ ਮਹਿਲਾ ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਆਸਟ੍ਰੇਲੀਅਨ ਸਾਊਥ ਏਸ਼ੀਅਨ ਸੈਂਟਰ ਵਲੋਂ ਹਾਲ ਹੀ ਵਿੱਚ ਇੱਕ ਔਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਕਾਸ਼ਨ ਵਿੱਚ ਆਉਂਦੀਆਂ ਚੁਣੌਤੀਆਂ ਦੇ ਹੱਲ ਦੱਸਦੇ ਹੋਏ ਆਸਟਰੇਲੀਆਈ ਦੱਖਣੀ ਏਸ਼ੀਆਈ ਮੂਲ ਦੀਆਂ ਤਿੰਨ ਅੰਤਰਾਸ਼ਟਰੀ ਲੇਖਕਾਵਾਂ ਨੇ ਸ਼ਮੂਲੀਅਤ ਕੀਤੀ ਤੇ ਇੱਕ ਮਾਣਮੱਤੇ ਮੁਕਾਮ ਤੱਕ ਪਹੁੰਚਣ ਦੇ ਆਪੋ-ਆਪਣੇ ਸਫਰ ਬਾਰੇ ਤਜਰਬੇ ਸਾਂਝੇ ਕੀਤੇ।
No reviews yet