SBS Examines ਪੰਜਾਬੀ ਵਿੱਚ Podcast By SBS cover art

SBS Examines ਪੰਜਾਬੀ ਵਿੱਚ

SBS Examines ਪੰਜਾਬੀ ਵਿੱਚ

By: SBS
Listen for free

About this listen

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।Copyright 2025, Special Broadcasting Services Social Sciences
Episodes
No reviews yet