NSW government releases new policy on ‘kirpan’ in public schools - ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਭਾਈਚਾਰਕ ਵਿਚਾਰਾਂ ਪਿੱਛੋਂ ਸਕੂਲਾਂ ਵਿੱਚ ਕਿਰਪਾਨ ਸਬੰਧੀ ਨਵੀਂ ਨੀਤੀ ਜਾਰੀ Podcast By  cover art

NSW government releases new policy on ‘kirpan’ in public schools - ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਭਾਈਚਾਰਕ ਵਿਚਾਰਾਂ ਪਿੱਛੋਂ ਸਕੂਲਾਂ ਵਿੱਚ ਕਿਰਪਾਨ ਸਬੰਧੀ ਨਵੀਂ ਨੀਤੀ ਜਾਰੀ

View show details

About this listen

Sikh students in New South Wales schools to be allowed to carry a ‘kirpan’ (an article of the Sikh faith) on their person under a set of conditions mutually agreed upon by the government, the Australian Sikh Association (ASA) and other Sikh representative bodies. - ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਅਧੀਨ ਮੁੜ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਜਾ ਰਹੀ ਹੈ। ਮਈ ਵਿੱਚ ਇਹਨਾਂ ਸਕੂਲਾਂ ਵਿੱਚ ਕਿਰਪਾਨ ਲਿਜਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਿੱਖਿਆ ਮੰਤਰੀ ਸਾਰਾਹ ਮਿਸ਼ੇਲ ਦੁਆਰਾ ਇੱਕ ਮੀਡੀਆ ਰਿਲੀਜ਼ ਰਾਹੀਂ ਸਕੂਲਾਂ ਵਿੱਚ ਕਿਰਪਾਨ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ ਗਿਆ ਹੈ।
No reviews yet