ਮਸ਼ਰੂਮ ਹਤਿਆਕਾਂਡ ਦਾ ਫੈਸਲਾ: ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਤਲ ਲਈ ਏਰਿਨ ਪੈਟਰਸਨ ਦੋਸ਼ੀ ਕਰਾਰ Podcast By  cover art

ਮਸ਼ਰੂਮ ਹਤਿਆਕਾਂਡ ਦਾ ਫੈਸਲਾ: ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਤਲ ਲਈ ਏਰਿਨ ਪੈਟਰਸਨ ਦੋਸ਼ੀ ਕਰਾਰ

ਮਸ਼ਰੂਮ ਹਤਿਆਕਾਂਡ ਦਾ ਫੈਸਲਾ: ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਤਲ ਲਈ ਏਰਿਨ ਪੈਟਰਸਨ ਦੋਸ਼ੀ ਕਰਾਰ

Listen for free

View show details

About this listen

ਦੋ ਬੱਚਿਆਂ ਦੀ ਮਾਂ, 50 ਸਾਲਾ ਏਰਿਨ ਪੈਟਰਸਨ ਨੂੰ ਆਪਣੇ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਅਤੇ ਇੱਕ ਹੋਰ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਇਸ ਜ਼ਹਿਰੀਲੇ ਮਸ਼ਰੂਮ ਹਤਿਆਕਾਂਡ ਮਾਮਲੇ ਦਾ ਮੁਕੱਦਮਾਂ ਲਗਭਗ ਨੌਂ ਹਫ਼ਤਿਆਂ ਤੱਕ ਅਦਾਲਤ ਵਿੱਚ ਲੜਿਆ ਗਿਆ। ਸੁਪਰੀਮ ਕੋਰਟ ਦੇ ਮੁਕੱਦਮੇ ਦੌਰਾਨ, ਜਿਊਰੀ ਨੇ ਕਈ ਫੋਰੈਂਸਿਕ ਮਾਹਿਰਾਂ, ਡਾਕਟਰਾਂ, ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਸੁਣੇ। ਪੈਟਰਸਨ, ਜੋ ਆਪਣੇ ਬਚਾਅ ਲਈ ਇਕਲੌਤੇ ਗਵਾਹ ਸਨ, ਅੱਠ ਦਿਨਾਂ ਤੱਕ ਅਦਾਲਤ ਵਿੱਚ ਜਿਰ੍ਹਾ ਕਰਦੇ ਰਹੇ। ਏਰਿਨ ਪੈਟਰਸਨ ਮਸ਼ਰੂਮ ਹਤਿਆਕਾਂਡ ਦਾ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ ਸੁਣੋ.....
No reviews yet