How to recover from floods and storms in Australia - ਆਸਟਰੇਲੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਤੋਂ ਕਿਵੇਂ ਉਭਰਨਾ ਹੈ Podcast By  cover art

How to recover from floods and storms in Australia - ਆਸਟਰੇਲੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਤੋਂ ਕਿਵੇਂ ਉਭਰਨਾ ਹੈ

How to recover from floods and storms in Australia - ਆਸਟਰੇਲੀਆ ਵਿੱਚ ਹੜ੍ਹਾਂ ਅਤੇ ਤੂਫਾਨਾਂ ਤੋਂ ਕਿਵੇਂ ਉਭਰਨਾ ਹੈ

Listen for free

View show details

About this listen

Australia is experiencing more frequent and intense floods and storms. Once the winds calm and the water recedes, how do you return home safely? Experts speak on the essential steps to take after a disaster. - ਆਸਟ੍ਰੇਲੀਆ ਵਿੱਚ ਪਹਿਲਾਂ ਨਾਲੋਂ ਵੱਧ ਤੀਬਰ ਤੂਫਾਨ ਅਤੇ ਹੜ੍ਹ ਆ ਰਹੇ ਹਨ, ਜਿਸ ਕਾਰਨ ਭਾਈਚਾਰਿਆਂ ਨੂੰ ਰਿਕਵਰੀ ਲਈ ਲੰਮਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਕਿ ਇੱਕ ਵਾਰ ਜਦੋਂ ਪਾਣੀ ਘੱਟ ਜਾਂਦਾ ਹੈ, ਤਾਂ ਤੁਸੀਂ ਸੁਰੱਖਿਅਤ ਘਰ ਕਿਵੇਂ ਵਾਪਸ ਆ ਸਕਦੇ ਹੋ, ਸਫਾਈ ਕਿਵੇਂ ਕਰਨੀ ਹੈ ਅਤੇ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੋ?
No reviews yet