ਐਸ ਬੀ ਐਸ ਪੰਜਾਬੀ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ Podcast By  cover art

ਐਸ ਬੀ ਐਸ ਪੰਜਾਬੀ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ

ਐਸ ਬੀ ਐਸ ਪੰਜਾਬੀ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ

Listen for free

View show details

About this listen

ਸ਼ਾਮ ਕੁਮਾਰ ਨੇ 1992 ਵਿੱਚ ਆਸਟ੍ਰੇਲੀਆ ਆ ਕੇ ਐਸ ਬੀ ਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਜੜ੍ਹਾਂ ਨਾਲ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਰਾਹੀਂ ਇੱਕ ਮਿਸਾਲ ਕਾਇਮ ਕੀਤੀ। ਐਸ ਬੀ ਐਸ ਅਦਾਰੇ ਦੀ 50ਵੀਂ ਵਰ੍ਹੇਗੰਢ ਮੌਕੇ ਸ਼ਾਮ ਕੁਮਾਰ ਨੇ ਪੰਜਾਬੀ ਪਰੋਗਰਾਮ ਨਾਲ ਆਪਣੀ ਪਿਛਲੇ ਤਿੰਨ ਦਹਾਕਿਆਂ ਲੰਬੀ ਸਾਂਝ ਨੂੰ ਸਾਡੇ ਨਾਲ ਇਸ ਪੌਡਕਾਸਟ ਜ਼ਰੀਏ ਸਾਂਝਾ ਕੀਤਾ ਹੈ।
No reviews yet