ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ Podcast By  cover art

ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ

View show details

About this listen

ਫੈਡਰਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਅੱਤਵਾਦ ਇੱਕ ਸਥਾਈ ਅਤੇ ਗੁੰਝਲਦਾਰ ਸਮੱਸਿਆ ਹੈ। ‘ਟੂ ਦਾ ਐਕਸਟ੍ਰੀਮ’ ਦੇ ਪਹਿਲੇ ਐਪੀਸੋਡ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹ ਅੱਤਵਾਦ ਦੇ ਲਗਾਤਾਰ ਬਦਲਦੇ ਖਤਰੇ ਲਈ ਤਿਆਰੀ ਕਰ ਰਹੇ ਹਨ ਅਤੇ ਭਵਿੱਖ ਦੇ ਸੰਭਾਵੀ ਹਮਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਲਈ ਖ਼ਤਰੇ ਦਾ ਪੱਧਰ ਕੀ ਹੈ।
No reviews yet