ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ Podcast By  cover art

ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ

View show details

About this listen

ਆਸਟ੍ਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਮੁਲਕ ਤੋਂ ਬਾਹਰ ਫਸੇ ਹਜ਼ਾਰਾਂ ਹੁਨਰਮੰਦ ਖੇਤਰੀ ਵੀਜ਼ਾ ਧਾਰਕਾਂ ਜਿਸ ਵਿੱਚ ਸਬਕਲਾਸ 489 ਅਤੇ 491 ਦੇ ਲੋਕ ਸ਼ਾਮਿਲ ਹਨ, ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵੀਜ਼ੇ ਵਿਚਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਵਾਧਾ ਕੀਤਾ ਜਾਵੇ ਤਾਂਕਿ ਉਹ ਆਪਣੇ ਸਥਾਈ ਨਿਵਾਸ ਜਾਂ ਪੀ ਆਰ ਲਈ ਚੁਣੇ ਰਸਤੇ ਨੂੰ ਮੁੜ ਲੀਹੇ ਪਾ ਸਕਣ।
No reviews yet