ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ Podcast By  cover art

ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ

View show details

About this listen

ਪਾਕਿਸਤਾਨੀ ਸਟਾਰ ਅਥਲੀਟ ਅਰਸ਼ਦ ਨਦੀਮ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਹੁਣ ਉਹ 90 ਮੀਟਰ ਦੀ ਦੂਰੀ ਪਾਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਖਿਡਾਰੀ ਹੈ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
No reviews yet